1924 ਬੱਬਰ ਸਦਾ ਸਿੰਘ ਪਿੰਡੋਰੀ ਨੇ ਜੇਲ੍ਹ ਵਿੱਚ ਸ਼ਹਾਦਤ ਕਬੂਲ ਕੀਤੀ। 1967 ਪੰਜਾਬੀ ਬਿੱਲ ਪੰਜਾਬ ਅਸੈਂਬਲੀ ਦੁਆਰਾ ਪਾਸ ਕੀਤਾ ਗਿਆ। 1967 ਵਿੱਚ ਪੰਜਾਬ ਰਾਜ ਭਾਸ਼ਾ ਐਕਟ-5 ਹੋਂਦ ਵਿੱਚ ਆਇਆ। ਇਸ ਐਕਟ ਤਹਿਤ ਗੁਰਮੁਖੀ ਲਿਪੀ ਵਿਚ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਕਰਾਰ ਦਿੱਤਾ ਗਿਆ। ਪੰਜਾਬ ਸਰਕਾਰ ਨੇ 30 ਦਸੰਬਰ 1967 ਨੂੰ ਨੋਟੀਫੀਕੇਸ਼ਨ ਨੰਬਰ 4629-1, ਭਾ 67/3342 ਜਾਰੀ ਕਰ ਕੇ, 1 ਜਨਵਰੀ 1968 ਨੂੰ ਪੰਜਾਬੀ ਵਿੱਚ ਜ਼ਿਲ੍ਹਾ ਅਤੇ ਹੇਠਲੀ ਪੰਧਰ ਉੱਤੇ ਰਾਜ ਪ੍ਰਬੰਧ ਵਿੱਚ ਪੰਜਾਬੀ ਦੀ ਵਰਤੋਂ ਕਰਨ ਦੀ ਹਿਦਾਇਤ ਕੀਤੀ ਅਤੇ ਨੋਟੀਫੀਕੇਸ਼ਨ ਨੰਬਰ 361-1, ਭਾ/68/661 ਮਿਤੀ 9 ਫਰਵਰੀ 1968 ਰਾਹੀ ਜਾਰੀ ਕਰ ਕੇ, 13 ਅਪ੍ਰੈਲ 1968 ਤੋਂ ਪੰਜਾਬ ਵਿੱਚ ਰਾਜ ਪੱਧਰ ਉੱਤੇ ਰਾਜ ਪ੍ਰਬੰਧ ਵਿੱਚ ਪੰਜਾਬੀ (ਗੁਰਮੁਖੀ ਲਿਪੀ) ਦੀ ਵਰਤੋਂ ਦੀ ਹਿਦਾਇਤ ਕੀਤੀ।
Address: Plot no. 1, Sector 28-A, Chandigarh-160002,
Phone: 0172 466 2801
Copyright © 2022 kendri singh sabha. All Right Reserved.