1844 ਮਹਾਰਾਣੀ ਜਿੰਦਾਂ ਦੇ ਸਮੇਂ ਦੌਰਾਨ ਜਵਾਹਰ ਸਿੰਘ ਵਜ਼ੀਰ ਅਤੇ ਲਾਲ ਸਿੰਘ ਸਿੱਖ ਫ਼ੌਜਾਂ ਦੇ ਕਮਾਂਡਰ-ਇਨ-ਚੀਫ਼ ਵਜੋਂ ਦਸ ਸਰਦਾਰਾਂ ਦੀ ਇੱਕ ਰੀਜੈਂਸੀ ਬਣਾਈ ਗਈ ਸੀ। 1849 ਭਾਈ ਮਹਾਰਾਜ ਸਿੰਘ ਨੂੰ ਪੰਡੋਰੀ ਨਿੱਝਰ ਅਤੇ ਜਲਭੇ ਦੇ ਗੰਨੇ ਦੇ ਖੇਤਾਂ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਇਹ ਇਲਾਕਾ ਜਲੰਧਰ ਜ਼ਿਲ੍ਹੇ ਵਿੱਚ ਆਦਮਪੁਰ ਦੁਆਬਾ ਅਤੇ ਸ਼ਾਮਚੁਰਾਸੀ ਦੇ ਵਿਚਕਾਰ ਸਥਿਤ ਹੈ। 1929 ਆਲ ਪਾਰਟੀਜ਼ ਕਨਵੈਨਸ਼ਨ ਕਲਕੱਤਾ ਵਿਖੇ ਹੋਈ ਜਿੱਥੇ ਹਿੰਦੂਆਂ ਨੇ ਸਿੱਖਾਂ ਦੇ ਹੱਕਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
Address: Plot no. 1, Sector 28-A, Chandigarh-160002,
Phone: 0172 466 2801
Copyright © 2022 kendri singh sabha. All Right Reserved.