1710 ਸਿੱਖ ਫ਼ੌਜਾਂ ਸਢੌਰਾ ਤੋਂ ਪਿੱਛੇ ਹਟਣ ਤੋਂ ਬਾਅਦ ਮਹਿਬਤ ਖ਼ਾਨ ਨੇ ਲੋਹਗੜ੍ਹ ਕਿਲ੍ਹੇ 'ਤੇ ਕਬਜ਼ਾ ਕਰ ਲਿਆ। ਅਮੀਰ ਖਾਨ ਨੇ ਸਰਹਿੰਦ ਉੱਤੇ ਕਬਜ਼ਾ ਕਰ ਲਿਆ। 1760 ਸਿੱਖਾਂ ਨੇ ਲਾਹੌਰ 'ਤੇ ਹਮਲਾ ਕਰਕੇ ਇਸ ਨੂੰ ਲੁੱਟ ਲਿਆ। 1921 ਕਿਸ਼ਨ ਸਿੰਘ ਗੜ੍ਹਗੱਜ ਨੇ ਚਕਰਵਰਤੀ ਜਥਾ ਚਲਾਇਆ। 1922 ਪੰਜਾਬ ਸਰਕਾਰ ਨੇ ਬੱਬਰਾਂ ਦੀ ਗ੍ਰਿਫ਼ਤਾਰੀ ਲਈ ਇਨਾਮਾਂ ਦਾ ਐਲਾਨ ਕੀਤਾ। 1972 ਚੰਨਣ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਦਿਹਾਂਤ।
Address: Plot no. 1, Sector 28-A, Chandigarh-160002,
Phone: 0172 466 2801
Copyright © 2022 kendri singh sabha. All Right Reserved.