ਇਤਿਹਾਸ ਵਿੱਚ ਅੱਜ ਦਾ ਦਿਹਾੜਾ 31 ਦਸੰਬਰ

1612 ਗੁਰੂ ਹਰਗੋਬਿੰਦ ਜੀ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਏ ਜਿੱਥੇ ਉਨ੍ਹਾਂ ਨੂੰ ਅੰਦਰ ਲਿਜਾ ਕੇ ਗਵਾਲੀਅਰ ਭੇਜ ਦਿੱਤਾ ਗਿਆ। 1925 ਹਾਜੀ ਮੁਹੰਮਦ ਮਸਕੀਨ ਨੇ ਸ੍ਰੀ ਦਰਬਾਰ ਸਾਹਿਬ ਲਈ "ਚੋਰ" ਭੇਟ ਕੀਤੀ। 1929 ਦੀ ਅੰਮ੍ਰਿਤਸਰ ਵਿਖੇ ਹੋਈ ਕਾਂਗਰਸ ਕਨਵੈਨਸ਼ਨ ਨੂੰ ਸਿੱਖਾਂ ਨੇ ਅਣਡਿੱਠ ਕੀਤਾ। 1958 ਗੁਰਦੁਆਰਾ ਸੋਧ ਬਿੱਲ ਪਾਸ ਹੋਇਆ। 1963 ਈਸਵੀ ਗ਼ਦਰੀ ਬਾਬੇ ਮਾਸਟਰ ਚਤਰ ਸਿੰਘ ਮਨੈਲੀ ਦਾ ਅਕਾਲ ਚਲਾਣਾ ਮੇਰਾ ਜਨਮ ਪਿੰਡ ਮਨੈਲੀ, ਤਹਿਸੀਲ ਰੋਪੜ, ਜ਼ਿਲ੍ਹਾ ਅੰਬਾਲਾ, ਪਰਗਨਾਂ, ਚਮਕੌਰ ਸਾਹਿਬ (ਧਰਤੀ ਸ਼ਹੀਦਾਂ) ਵਿੱਚ ਸੰਨ 1889 ਦੇ ਜੂਨ ਮਹੀਨੇ ਵਿੱਚ ਹੋਇਆ। ਪਿਤਾ ਦਾ ਨਾਂ ਸ. ਸਾਵਨ ਸਿੰਘ ਤੇ ਮਾਤਾ ਦਾ ਨਾਂ ਸ੍ਰੀਮਤੀ ਪੰਜਾਬ ਕੌਰ ਸੀ।

Sri Guru Granth Sahib Vidya Kendra

Address: Plot no. 1, Sector 28-A, Chandigarh-160002,
Phone: 0172 466 2801


Copyright © 2022 kendri singh sabha. All Right Reserved.